ਫਾਜ਼ਿਲਕਾ 'ਚ ਭਰਾ ਦੇ ਲਵ ਮੈਰਿਜ ਦੀ ਸਜ਼ਾ ਮਿਲੀ ਭੈਣ ਨੂੰ ਦਰਅਸਲ ਭਰਾ ਨੇ ਆਪਣੀ ਮਰਜ਼ੀ ਨਾਲ ਵਿਆਹ ਕਰਵਾਇਆ ਤਾਂ ਕੁੜੀ ਦੇ ਘਰੋਂ ਆਈਆਂ ਔਰਤਾਂ ਨੇ ਭੈਣ ਦਾ ਘਰ ਭੰਨ ਦਿੱਤਾ ਜੀ ਹਾਂ ਕੁੜੀ ਵਾਲਿਆਂ ਨੇ ਮੁੰਡੇ ਦੇ ਭੈਣ ਤੇ ਜੀਜੇ ਦੇ ਘਰ 'ਤੇ ਹਮਲਾ ਕਰ ਦਿੱਤਾ ਘਰ ਦੇ ਸ਼ੀਸ਼ੇ ਵੀ ਤੋੜ ਦਿੱਤੇ ਗਏ। ਕਰੀਬ 10 ਨੇ ਨੇੜੇ ਆਇਆਂ ਔਰਤਾਂ ਨੇ ਮੁੰਡੇ ਦੀ ਭੈਣ ਦੇ ਘਰ ਜਮ ਕੇ ਇੱਟਾਂ ਰੋਡੇ ਮਾਰੇ ਗਏ ਮੁੰਡੇ ਦੀ ਭੈਣ ਨੇ ਦੱਸਿਆ ਕੇ ਉਸਦੇ ਭਰਾ ਦਾ ਕਰੀਬ 2-3 ਮਹੀਨੇ ਪਹਿਲਾ ਵਿਆਹ ਹੋਇਆ ਸੀ ਉਸਦੀ ਆਪਣੀ ਮਰਜੀ ਨਾਲ ਤੇ ਕੁੜੀ ਵਾਲਿਆਂ ਨੂੰ ਇਤਰਾਜ਼ ਸੀ ਤੇ ਉਹ ਆਪਣੀ ਕੁੜੀ ਲੈ ਗਏ ਤੇ ਹੁਣ ਦੁਬਾਰਾ ਕੁੜੀ ਜਦ ਉਸਦੇ ਭਰਾ ਕੋਲ ਘਰੋਂ ਭੱਜ ਕੇ ਆਈ ਤਾਂ ਕੁੜੀ ਵਾਲਿਆਂ ਨੇ ਇਹ ਹਮਲਾ ਕਰਤਾ ਹਾਲਾਂਕਿ ਕੇ ਮੁੰਡੇ ਦੀ ਭੈਣ ਦਾ ਇਹ ਵੀ ਕਹਿਣਾ ਹੈ ਉਸਦਾ ਭਰਾ ਤੇ ਭਰਜਾਈ ਕਿਥੇ ਨੇ ਓਹਨਾ ਨੂੰ ਨਹੀਂ ਪਤਾ ਪੂਰਾ ਪਰਿਵਾਰ ਇਸ ਹਮਲੇ ਤੋਂ ਬਾਅਦ ਸਹਿਮਿਆ ਹੋਇਆ ਹੈ ਇਸ ਮਾਮਲੇ 'ਚ ਪੁਲਿਸ ਨੇ ਕਿਹਾ ਕੇ ਬਿਆਨਾਂ ਦੇ ਅਧਾਰ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਜਾਂਚ ਜਾਰੀ ਹੈ..
.
Sister and brother-in-law were punished for brother's love marriage.
.
.
.
#fazilkanews #latestnews #lovemarriage
~PR.182~